
Diljit Dosanjh - Amiri
Песня "Amiri" - исполнителя Diljit Dosanjh - скачать в mp3 или слушать бесплатно.
Длительность: 1:57
Прослушано: 15
Текст песни
ਦਿਲ ਦੀ ਨਾ ਸੁਣੇ, ਲੱਕ ਨਾ' ਜੋ ਲੱਗੀ ਆ
ਛੱਡੇ ਨਾ clue ਇਹ, ਬੰਦੇ ਖਾਣੀ ਕੱਬੀ ਆ
ਦਿਲ ਦੀ ਨਾ ਸੁਣੇ, ਲੱਕ ਨਾ' ਜੋ ਲੱਗੀ ਆ
ਛੱਡੇ ਨਾ clue ਇਹ, ਬੰਦੇ ਖਾਣੀ ਕੱਬੀ ਆ
ਕਰਦੇ ਆਂ run ਸ਼ਹਿਰ, ਰੱਖੀ ਥੱਲੇ Benz
ਅੱਖ ਦੇ ਨਿਸ਼ਾਨੇ ਮਾਰੇ Redcam lens
ਜਾਂਦੀ ਛੱਡ ਬਿੱਲੋ ਛਾਪ, ਵੈਰੀ ਕਰ ਦਿੰਦੀ ਰਾਖ
ਲੱਗੀ chest 'ਤੇ vest ਦੇ ਵਿੱਚ ਡੱਬੀ ਆ
ਦਿਲ ਦੀ ਨਾ ਸੁਣੇ, ਲੱਕ ਨਾ' ਜੋ ਲੱਗੀ ਆ
ਛੱਡੇ ਨਾ clue ਇਹ, ਬੰਦੇ ਖਾਣੀ ਕੱਬੀ ਆ
ਦਿਲ ਦੀ ਨਾ ਸੁਣੇ, ਲੱਕ ਨਾ' ਜੋ ਲੱਗੀ ਆ
ਛੱਡੇ ਨਾ clue ਇਹ, ਬੰਦੇ ਖਾਣੀ ਕੱਬੀ ਆ
ਜੱਟ ਪਿੰਡੇ 'ਤੇ ਅਮੀਰੀ ਪਾਉਂਦੇ ਚੜ੍ਹਦੇ ਹੀ day
ਖ਼ੌਫ਼ ਵਾਂਗਰਾਂ ਤੁਫ਼ਾਨ ਕੀਹਨੇ ਵੇਖੇ ਥਮਦੇ
Guess ਕਰ ਲੈ ਤੂੰ reach, ਤੇਰੀ ਨਿਕਲ਼ੂ ਨਾ ਚੀਕ
ਕਰ ਲੈ ਤੂੰ reach, ਤੇਰੀ ਨਿਕਲ਼ੂ ਨਾ ਚੀਕ
ਹੋਣੀ ਤੇਰੇ ਨਾ' freak, ਪੈਂਦੇ ਰੌਂਦ ੨੬ ਆ
ਦਿਲ ਦੀ ਨਾ ਸੁਣੇ, ਲੱਕ ਨਾ' ਜੋ ਲੱਗੀ ਆ
ਛੱਡੇ ਨਾ clue ਇਹ, ਬੰਦੇ ਖਾਣੀ ਕੱਬੀ ਆ
ਦਿਲ ਦੀ ਨਾ ਸੁਣੇ, ਲੱਕ ਨਾ' ਜੋ ਲੱਗੀ ਆ
ਛੱਡੇ ਨਾ clue ਇਹ, ਬੰਦੇ ਖਾਣੀ ਕੱਬੀ ਆ
ਓਦਾਂ ਦਿੰਦੇ ਨਹੀਓਂ f-, ਹੁੰਦੇ ਹੱਥਾਂ ਨੂੰ ਨੇ ਹੱਥ
ਮੁੰਡੇ ਰੌਲ਼ੇ ਦੀ ਜ਼ਮੀਨ, ਥੋੜ੍ਹੀ ਖਹਿਬਾਜੀ ਮੱਤ
«ਗੁੱਡੀ ਚੜ੍ਹਦੀ 'ਤੇ ਜੋ ਸਾਥ ਛੱਡ ਗਏ ਸੀ ਉਹ»
ਕਹਿੰਦਾ Bajwa, «Flame neighbour’an 'ਚ ਮਘੀ ਆ»
ਓ, ਦਿਲ ਦੀ ਨਾ ਸੁਣੇ, ਲੱਕ ਨਾ' ਜੋ ਲੱਗੀ ਆ
ਛੱਡੇ ਨਾ clue ਇਹ, ਮਰਜਾਣੀ ਕੱਬੀ ਆ
ਦਿਲ ਦੀ ਨਾ ਸੁਣੇ, ਲੱਕ ਨਾ' ਜੋ ਲੱਗੀ ਆ
ਛੱਡੇ ਨਾ clue ਇਹ, ਬੰਦੇ ਖਾਣੀ ਕੱਬੀ ਆ
(ਦਿਲ ਦੀ ਨਾ ਸੁਣੇ, ਲੱਕ ਨਾ' ਜੋ ਲੱਗੀ ਆ)
(ਛੱਡੇ ਨਾ clue ਇਹ, ਬੰਦੇ ਖਾਣੀ ਕੱਬੀ ਆ)
(ਦਿਲ ਦੀ ਨਾ ਸੁਣੇ, ਲੱਕ ਨਾ' ਜੋ ਲੱਗੀ ਆ)
(ਛੱਡੇ ਨਾ clue ਇਹ, ਬੰਦੇ ਖਾਣੀ ਕੱਬੀ ਆ)